Yaari Badkari Gana Lyrics In Punjabi Language – Ninja

Yaari Badkari Song Lyrics: The beautiful Punjabi song is sung by Ninja and Song lyrics are written by Sidhu Moose wala. Its music is composed by Goldboy. Song Lyrical Video is directed by Ranjit Singh and Released by the music label BackYard Studios.
Song – Yaari Badkari
Singer – Ninja
Lyrics – Sidhu Moose wala
Music – Goldboy
Lyrical Video – Ranjit Singh
Music Label – BackYard Studios

Yaari Badkari Gana Lyrics
Yaari Badkari Gana Lyrics

ਯਾਰੀ ਬਦਕਾਰੀ ਗਾਣਾ ਲਿਰਿਕਸ

ਹੋ….

ਹੋ ਪਿੰਡ ਦੀ ਪੰਚੀ ਸਰਪੰਚੀ
ਹੁੰਦੀ ਕੰਮ ਝਮੇਲੇ ਦਾ…
ਜੋ ਰਨਾਂ ਪਿੱਛੇ ਲੱਗਜੇ
ਓ ਨਈਂ ਬੰਦਾ ਧੇਲੇ ਦਾ..
ਜੋ ਰਨਾਂ ਪਿੱਛੇ ਲੱਗਜੇ
ਓ ਨਈਂ ਬੰਦਾ ਧੇਲੇ ਦਾ..

ਹੋ ਘਰ ਨੀਂ ਬੰਨੇ ਲਗਦੀ ਜਿੱਥੇ
ਚਲਦੀ ਨਾਰਾਂ ਦੀ…
ਸੱਥ ਵਿੱਚ ਨੀਵਾਂ ਕਰ ਦਿੰਦੀ
ਯਾਰੀ ਬਦਕਾਰਾਂ ਦੀ…
ਸੱਥ ਵਿੱਚ ਨੀਵਾਂ ਕਰ ਦਿੰਦੀ
ਯਾਰੀ ਬਦਕਾਰਾਂ ਦੀ…
ਸੱਥ ਵਿੱਚ ਨੀਵਾਂ ਕਰ ਦਿੰਦੀ
ਯਾਰੀ ਬਦਕਾਰਾਂ ਦੀ…

ਹੋ…

ਮੁਫ਼ਤ ਦੀ ਮਿਲ ਜਾਏ ਦਾਰੂ ਏਵੇਂ
ਬਹਾਲੀ ਝੂਲਸੀਏ ਨਾਂ
ਵੇਰ ਜਿੰਨੀ ਹੀ ਮਾੜੀ ਪਾਈ
ਯਾਰੀ ਪੁਲਸੀਏ ਨਾਲ
ਵੇਰ ਜਿੰਨੀ ਹੀ ਮਾੜੀ ਪਾਈ
ਯਾਰੀ ਪੁਲਸੀਏ ਨਾਲ

ਆਪਣੀ ਆਈ ਤੇ ਆਏ ਨਾਂ ਸੁਣਦੇ
ਏ ਸਰਕਾਰਾਂ ਦੀ..
ਸੱਥ ਵਿੱਚ ਨੀਵਾਂ ਕਰ ਦਿੰਦੀ
ਯਾਰੀ ਬਦਕਾਰਾਂ ਦੀ…
ਸੱਥ ਵਿੱਚ ਨੀਵਾਂ ਕਰ ਦਿੰਦੀ
ਯਾਰੀ ਬਦਕਾਰਾਂ ਦੀ…
ਸੱਥ ਵਿੱਚ ਨੀਵਾਂ ਕਰ ਦਿੰਦੀ
ਯਾਰੀ ਬਦਕਾਰਾਂ ਦੀ…

ਜੇ ਰੱਬ ਨੇ ਦਿੱਤਾ ਜ਼ੋਰ ਨੀਂ
ਬਹਾਲਾ ਜ਼ੁਲਮ ਕਮਾਈਦਾ
ਹੱਦ ਤੋਂ ਜ਼ਿਆਦਾ ਮਾਣ ਬੁਰਾ ਹੈ
ਨਾਰ ਪਰਾਈ ਦਾ
ਹੱਦ ਤੋਂ ਜ਼ਿਆਦਾ ਮਾਣ ਬੁਰਾ ਹੈ
ਨਾਰ ਪਰਾਈ ਦਾ

ਸ਼ਿਖਰ ਚੜਾ ਕੇ ਛਡਣਾ ਹੈ
ਫ਼ਿਤਰਤ ਮੁਟਿਆਰਾਂ ਦੀ..
ਸੱਥ ਵਿੱਚ ਨੀਵਾਂ ਕਰ ਦਿੰਦੀ
ਯਾਰੀ ਬਦਕਾਰਾਂ ਦੀ…
ਸੱਥ ਵਿੱਚ ਨੀਵਾਂ ਕਰ ਦਿੰਦੀ
ਯਾਰੀ ਬਦਕਾਰਾਂ ਦੀ…
ਸੱਥ ਵਿੱਚ ਨੀਵਾਂ ਕਰ ਦਿੰਦੀ
ਯਾਰੀ ਬਦਕਾਰਾਂ ਦੀ…

ਹੋ…

ਕਦੇ ਸਚਾਈ ਬੇਈਮਾਨੀ ਨਾਲ
ਰਲਦੀ ਨਈਂ ਹੁੰਦੀ
ਜਿਹੜੀ ਕੁਝ ਸਿਖਾਵੇ ਸਿੱਧੂਆ
ਗ਼ਲਤੀ ਨਈਂ ਹੁੰਦੀ
ਜਿਹੜੀ ਕੁਝ ਸਿਖਾਵੇ ਸਿੱਧੂਆ
ਗ਼ਲਤੀ ਨਈਂ ਹੁੰਦੀ

ਮੂਸੇਆਲੇ ਨੇਂ ਲਿਖਿਆ ਜੋ ਸੱਬ
ਕਿਰਪਾ ਮਾਰਾਂ ਦੀ..
ਸੱਥ ਵਿੱਚ ਨੀਵਾਂ ਕਰ ਦਿੰਦੀ
ਯਾਰੀ ਬਦਕਾਰਾਂ ਦੀ…
ਸੱਥ ਵਿੱਚ ਨੀਵਾਂ ਕਰ ਦਿੰਦੀ
ਯਾਰੀ ਬਦਕਾਰਾਂ ਦੀ…
ਸੱਥ ਵਿੱਚ ਨੀਵਾਂ ਕਰ ਦਿੰਦੀ
ਯਾਰੀ ਬਦਕਾਰਾਂ ਦੀ…

ਸੱਥ ਵਿੱਚ ਨੀਵਾਂ ਕਰ ਦਿੰਦੀ
ਯਾਰੀ ਬਦਕਾਰਾਂ ਦੀ…
ਸੱਥ ਵਿੱਚ ਨੀਵਾਂ ਕਰ ਦਿੰਦੀ
ਯਾਰੀ ਬਦਕਾਰਾਂ ਦੀ…

ਹੋ…

ਸਾਨੂੰ ਉਮੀਦ ਹੈ ਯਾਰੀ ਬਦਕਾਰੀ ਗਾਣੇ ਦੇ ਲਿਰਿਕਸ ਤੁਹਾਨੂੰ ਜਰੂਰ ਪਸੰਦ ਆਏ ਹੋਣਗੇ ਅਤੇ ਸਾਨੂੰ ਕੰਮੈਂਟ ਕਰਕੇ ਜਰੂਰ ਦਸੋ ਜੀ, ਜੇਕਰ ਤੁਹਾਨੂੰ ਗਾਣੇ ਦੇ ਲਿਰਿਕਸ ਵਿੱਚ ਕੋਈ ਗ਼ਲਤੀ ਲੱਗਦੀ ਹੈ ਤਾਂ ਤੁਸੀਂ ਸਾਨੂੰ ਕਮੈਂਟ ਕਰ ਕੇ ਦਸ ਸਕਦੇ ਹੋ ਜੀ।

Yaari Badkari Song Lyrics In English Language

Ho pind di panchi
Sarpanchi hundi kam jhamele da

Jo ranna pichhe lag je
Oh nai banda dhele da x (2)

Ho ghar ni banne
Lagde jithe challe nara di

Sath vich neevan kar dindi
Yaari badkara di x (3)

Muft di mil jaye daaru aivein
Bahli jhulsiye na

Vair jinni hi maadi paayi
Yaari pulsiye na x (2)

Apni aayi te aaye na sunde
Eh sarkaran di

Sath vich neevan kar dindi
Yaari badkara di x (3)

Je rabbne ditta jor ni bahla
Zulam kamayi da

Hadh ton zyada maar bura hai
Naar parayi da x (2)

Sikhar chadha ke chhadna hai
Fitrat mutyaran di

Sath vich neevan kar dindi
Yaari badkara di x (3)

Kade sachai beimaani naal
Lad’di nai hundi

Jehdi kujh sikhaye Sidhua
Galti nai hundi x (2)

Meese Aale ne likheya jo sab
Kirpa maaran di

Sath vich neevan kar dindi
Yaari badkara di x (5)