Bewafa Tu-Guri Lyrics in ਪੰਜਾਬੀ

Bewafa Tu Lyrics in ਪੰਜਾਬੀ : Guri’s new Punjabi sad song – after the success of Dooriyan, Guri is back with a new sad song called “Bewafa Tu” featuring Dooriyan singer Tanya on female vocals. This new track has composition by Sharan on which Ranjit has scored the music. The song has got lyrics written by Raj Fatehpur and its music video has been directed by Satti Dhillon.

Bewafa Tu Lyrics in ਪੰਜਾਬੀ

ਬੇਵਫਾ…

ਬੇਵਫਾ ਤੂੰ , ਬੇਵਫਾ ਤੂੰ
ਬੇਵਫਾ ਤੂੰ , ਬੇਵਫਾ … (x2)

ਦਿਲ ਤੋੜਿਆ ਤੂੰ
ਮੁਖ ਮੋੜਿਆ ਤੂੰ (x3)

ਖੁਦਗਰਜ਼ ਐ ਤੂੰ
ਬੇਦਰਦ ਐ ਤੂੰ
ਖੌਰੇ ਤਾਇਯੋ ਤੂੰ ਬੇਵਫਾ

ਬੇਵਫਾ ਤੂੰ , ਬੇਵਫਾ ਤੂੰ
ਬੇਵਫਾ ਤੂੰ , ਬੇਵਫਾ … (x2)

(ਬੇਵਫਾ …)

ਮੈਨੂੰ ਬੋਲਣ ਦਾ ਕੋਈ ਹਕ਼ ਨਹੀਂ
ਐ ਸਜਣਾ ਤੇ ਵੀ ਸ਼ੱਕ ਨਹੀਂ
ਕਯੋਂ ਸਜ਼ਾ ਮੇਰੀ ਬੰਦੀ ਸੀ
ਰੂਹ ਜੁਦਾ ਹੋਣ ਤੋਂ ਦਰਦੀ ਸੀ

ਪੀਰਾਂ ਨੂੰ ਮੈਂ ਹੀ ਸਾਂਭਦੀ ਹਾਂ (x4)

ਤੈਨੂੰ ਆਖਦੇ ਨੇ ਜਦ ਹੋ ਦਫ਼ਾ

ਬੇਵਫਾ ਤੂੰ , ਬੇਵਫਾ ਤੂੰ
ਬੇਵਫਾ ਤੂੰ , ਬੇਵਫਾ … (x2)

ਆ …

ਇੱਕ ਕਮੀ ਤੇਰੀ ਐ ਸਾਹਾਂ ਨੂੰ
ਉਂਝ ਜ਼ਿੰਦਗੀ ਵਿਚ ਕੋਈ ਥੋੜ ਨਹੀਂ

ਅੱਜ ਫੇਰ ਤੋਂ ਕਾਰਲੇ ਯਾਦ ਜਰਾ
ਜਦ ਕੇਹ ਗੇਯਾ ਸੀ ਤੇਰੀ ਲੋੜ ਨਹੀਂ

ਹਹੇ ਸਾਹ ਮੇਰੇ
ਹਹੇ ਚਾਹ ਮੇਰੇ
ਕਦੇ ਹੁੰਦੇ ਸੀ ਹਾਏ ..
ਹਹੇ ਨਾ ਮੇਰੇ

ਅੱਜ ਮਾਫੀ ਤੈਥੋਂ ਮੰਗਦਾ ਮੈਂ
ਖੁਦ ਨੂੰ ਸੂਲੀ ਤੇ ਟੰਗਦਾ ਮੈਂ
ਤੇਰੀ ਮਹਿਕ ਔਂਦੀ ਐ ਸਾਹਾਂ ਨੂੰ
ਜਦ ਗਲੀ ਤੇਰੀ ਚੋਂ ਲੱਗਦਾ ਮੈਂ

ਕੁਛ ਦਿਨ ਦੀ ਜ਼ਿੰਦਗੀ ਬਾਕੀ ਐ
ਨਿਤ ਲਹੂ ਨਾ ਦੀਲ ਨੂੰ ਰੰਗਦਾ ਮੈਂ

ਦਸ ਰਾਜ ਫ਼ਤੇਹਪੁਰ ਸੱਚ ਸੱਚ ਵੇ (x4)

ਇੱਕ ਹੋਣ ਦੀ ਹੈ ਅੱਜ ਕਿ ਵਜ੍ਹਾ ..

ਬੇਵਫਾ ਤੂੰ , ਬੇਵਫਾ ਤੂੰ
ਬੇਵਫਾ ਤੂੰ , ਬੇਵਫਾ …
ਬੇਵਫਾ ਤੂੰ , ਬੇਵਫਾ ਤੂੰ
ਬੇਵਫਾ ਤੂੰ , ਬੇਵਫਾ ਤੂੰ
ਬੇਵਫਾ …

Written By: Raj Fatehpur

Singer
Guri, Tanya
Lyricist
Raj Fatehpur
Music
Sharan
Director
Satti Dhillon
Cast
Guri, Chetna Pande
Language
Punjabi
Music Label
Geet MP3

Leave a Comment

Your email address will not be published. Required fields are marked *