Made In India-Guru Randhawa Lyrics in ਪੰਜਾਬੀ

Made In India lyrics in ਪੰਜਾਬੀ– This song is written, sung and music composed by Guru Randhawa. Star cast Guru Randhawa, Elnaaz Norouzi.

Made In India Lyrics in ਪੰਜਾਬੀ

ਬੁੱਲੀਆਂ ਦਾ ਹਾਸਾ ਤੇਰਾ
ਕਿ ਕਹਨੇ ਤੇਰੇ ਨਖਰੇ ਦੇ
ਲਖ਼ਾਂ ਦੀ ਬੋਲੀ ਲੱਗਦੀ
ਅੰਦਾਜ਼ ਤੇਰੇ ਵੱਖਰੇ ਤੇ
ਸਬ ਚਾਉਂਦੇ ਤੈਨੂੰ ਪੌਣਾ
ਤੈਨੂੰ ਅਪਣੀ ਬਣਾਉਣਾ

MADE IN INDIA ਲੱਗਦੀ ਐ
Branded ਤੇਰੇ ਕੱਪੜੇ ਨੇ
ਬੁੱਲੀਆਂ ਦਾ ਹਾਸਾ ਤੇਰਾ
ਕਿ ਕਹਨੇ ਤੇਰੇ ਨਖਰੇ ਦੇ

ਸੋਹਣੇ ਸੋਹਣੇ ਮੁਖੜੇ ਨੇ ਦੁਨੀਆਂ ਤੇ ਬੋਹਤ
ਪਰ ਤੇਰੇ ਜੇਹੀ ਕੋਈ ਨਾ , ਕੋਈ ਨਾ , ਕੋਈ ਨਾ
ਕੋਈ ਨਾ , ਕੋਈ ਨਾ ਗਲ ਖਾਸ ਤੇਰੇ ਵਿਚ
ਜੇਹੜੀ ਹੁਣ ਤਕ ਦੁਨੀਆਂ ਤੇ ਕਦੇ ਹੋਇ ਨਾ
ਕਿੰਨੇਆਂ ਦੇ ਦਿਲ ਤੂੰ ਤੋੜੇ
ਜਿੰਨੇ ਤੈਨੂੰ ਟਕਰੇ ਨੇ

MADE IN INDIA ਲੱਗਦੀ ਐ
Branded ਤੇਰੇ ਕੱਪੜੇ ਨੇ
ਬੁੱਲੀਆਂ ਦਾ ਹਾਸਾ ਤੇਰਾ
ਕਿ ਕਹਨੇ ਤੇਰੇ ਨਖਰੇ ਦੇ

Worldwide ਹੁਣ ਤੈਨੂੰ ਕਰਦੇ ਨੇ Follow
ਨੀ ਬਣ ਗਈ ਐ In-India ਦਾ ਮਾਨ ਨੀ
ਕੀਨੁ ਕੀਨੁ Baby Girl ਦਿਲ ਦੇਵੋਂਗੀ
ਨੀ ਤੇਰੇ ਵਿਚ ਵਸਦੀ ਐ ਕਿੰਨੇਆਂ ਦੀ ਜਾਣ ਨੀ
ਗੁਰੂ ਵੀ Lover ਹੈ ਤੇਰਾ
ਤੂੰ ਪਾਟੇ ਓਹਨੂੰ ਚਕਰੇ ਨੇ

MADE IN INDIA ਲੱਗਦੀ ਐ
Branded ਤੇਰੇ ਕੱਪੜੇ ਨੇ
ਬੁੱਲੀਆਂ ਦਾ ਹਾਸਾ ਤੇਰਾ
ਕਿ ਕਹਨੇ ਤੇਰੇ ਨਖਰੇ ਦੇ

Written By: Guru Randhawa

made in india
Song Title
Made In India
Lyrics Singer/Lyrics/Music
Guru Randhawa
Music Label
T-Series

Leave a Comment

Your email address will not be published. Required fields are marked *